Plan Bought Through Apple In App Purchase, But It Is Still Showing Upgrade To Watch

Plan Bought Through Apple In App Purchase, But It Is Still Showing Upgrade To Watch

If you have used Apple In-App purchase to buy your CHAUPAL subscription and your money has been deducted from your account but your CHAUPAL APP still asks you to upgrade and buy a plan or shows your CHAUPAL account has no active plan. In this case please call/WhatsApp us at +91-9779773084,+91-9779774094 (calling time is 08:00 am to 02:00 am IST).


ਪਲਾਨ ਐੱਪਲ ਇਨ-ਐਪ ਦੁਆਰਾ ਖ਼ਰੀਦਿਆ ਹੈ ਪਰ ਐਪ ਅਜੇ ਵੀ ਅਪਗ੍ਰੇਡ ਦਿਖਾ ਰਿਹਾ ਹੈ


ਜੇਕਰ ਤੁਸੀਂ ਆਪਣੀ ਚੌਪਾਲ ਪਲਾਨ ਖਰੀਦਣ ਲਈ ਐੱਪਲ ਇਨ-ਐਪ ਦੀ ਵਰਤੋਂ ਕੀਤੀ ਹੈ ਅਤੇ ਤੁਹਾਡੇ Account ਵਿੱਚੋਂ ਤੁਹਾਡੇ ਪੈਸੇ ਕੱਟ ਲਏ ਗਏ ਹਨ, ਪਰ ਤੁਹਾਡੀ ਚੌਪਾਲ ਐਪ ਅਜੇ ਵੀ ਤੁਹਾਨੂੰ ਅਪਗ੍ਰੇਡ ਕਰਨ ਅਤੇ ਪਲਾਨ ਖਰੀਦਣ ਲਈ ਕਹਿੰਦੀ ਹੈ ਤਾਂ ਕਿਰਪਾ ਕਰਕੇ ਸਾਨੂੰ +91-9779773084, +91-9779774094 'ਤੇ ਕਾਲ ਕਰੋ/WhatsApp ਕਰੋ (ਕਾਲਿੰਗ ਦਾ ਸਮਾਂ ਸਵੇਰੇ 08:00 ਵਜੇ ਤੋਂ ਰਾਤ 02:00 ਵਜੇ (IST,ਭਾਰਤੀ ਟਾਇਮ ) ਹੈ)।


यदि प्लान को एप्पल इन-ऍप  के माध्यम से खरीदने पर भी आपको अपग्रेड का विकल्प दिखा रहा है।


यदि आपने अपनी चौपाल सदस्यता/ खरीदने के लिए एप्पल इन-ऍप के माध्यम का उपयोग किया है और आपके पैसे आपके अकाउंट से काट लिए गए हैं| लेकिन आपका चौपाल ऐप अभी भी अपग्रेड कर प्लॉन खरीदने के लिए कहता है, तो कृपया हमें +91-9779773084, +91-9779774094 पर कॉल/WhatsApp करें (कॉलिंग का समय सुबह 08:00 बजे से रात 02:00 (IST) बजे तक है)।