If you face this issue, please check the expiry date mentioned on the voucher (in the Terms and Conditions section) and contact the retailer who issued you the voucher.
ਤੁਸੀਂ ਕੋਡ ਦੀ ਵਰਤੋਂ ਕਰਨਾ ਚਾਹ ਰਹੇ ਹੋ, ਪਰ ਤੁਹਾਡੇ ਵਾਊਚਰ ਕੋਡ ਦੀ ਮਿਆਦ ਖ਼ਤਮ ਹੋ ਗਈ ਹੈ ਤਾਂ ਕੀ ਕਰਨਾ ਚਾਹੀਦਾ ਹੈ?
ਜੇਕਰ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਕਿਰਪਾ ਕਰਕੇ ਵਾਊਚਰ 'ਤੇ ਦੱਸੀ ਮਿਆਦ ਖ਼ਤਮ ਹੋਣ ਦੀ ਮਿਤੀ ਦੀ ਜਾਂਚ ਕਰੋ (ਨਿਯਮ ਅਤੇ ਸ਼ਰਤਾਂ ਸੈਕਸ਼ਨ ਵਿੱਚ/Terms and Conditions section) ਅਤੇ ਉਸ ਰਿਟੇਲਰ ਨਾਲ ਸੰਪਰਕ ਕਰੋ ਜਿਸਨੇ ਤੁਹਾਨੂੰ ਵਾਊਚਰ ਜਾਰੀ ਕੀਤਾ ਹੈ।
मैंने कोड का उपयोग करने की कोशिश की, लेकिन वाउचर कोड समय सीमा समाप्त हो गया है। मुझे क्या करना चाहिए?
यदि आप इस समस्या का सामना करते हैं, तो कृपया वाउचर (नियम और शर्तें अनुभाग में/Terms and condition section) पर उल्लिखित समाप्ति तिथि की जांच करें और उस रिटेलर से संपर्क करें जिसने आपको वाउचर जारी किया है।