This happens when you login using a different/wrong login ID. For example if you have bought your subscription using your email, but you are trying to login with your phone number. Please check your login details.
ਤੁਸੀਂ ਪਹਿਲਾਂ ਤੋਂ ਭੁਗਤਾਨ ਕੀਤਾ ਹੋਇਆ ਪਰ ਦੁਬਾਰਾ ਭੁਗਤਾਨ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ?
ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਵੱਖਰੀ ਲੌਗ-ਇਨ ਆਈ.ਡੀ ਰਾਹੀਂ ਲੌਗਇਨ ਕਰਦੇ ਹੋ। ਉਦਾਹਰਨ ਲਈ: ਤੁਹਾਡੇ ਕੋਲ ਤੁਹਾਡੀ ਈਮੇਲ ਨਾਲ ਸਬਸਕ੍ਰਿਪਸ਼ਨ ਹੈ, ਪਰ ਤੁਸੀਂ ਆਪਣੇ ਫ਼ੋਨ ਨੰਬਰ ਨਾਲ ਲੌਗ-ਇਨ ਕੀਤਾ ਹੈ। ਕਿਰਪਾ ਕਰਕੇ ਆਪਣੇ ਲੌਗਇਨ ਵੇਰਵੇ ਦੀ ਜਾਂਚ ਕਰੋ। ਜੇਕਰ ਤੁਹਾਨੂੰ ਅਜੇ ਵੀ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ +91-9779771448, +91-9779773084 'ਤੇ WhatsApp 'ਤੇ ਸਾਡੀ ਟੀਮ ਨਾਲ ਭੁਗਤਾਨ ਸਕ੍ਰੀਨਸ਼ਾਟ/ਆਰਡਰ ਆਈਡੀ ਸਾਂਝੀ ਕਰ ਸਕਦੇ ਹੋ।
मैंने पहले ही भुगतान कर दिया है; मुझे फिर से भुगतान करने के लिए क्यों कहा जा रहा है या मुझे अपग्रेड करने का नोटिफ़िकेशन/संदेश क्यों मिल रहा है?
ऐसा तब होता है जब आप किसी भिन्न लॉगिन आईडी से लॉग इन करते हैं। उदाहरण के लिए: आपके पास अपने ईमेल के साथ एक सब्सक्रिप्शन है, लेकिन आपने अपने फ़ोन नंबर से लॉग इन किया है। कृपया अपने लॉगिन डिटेल्स की जाँच करें | यदि आप अभी भी किसी भी समस्या का सामना करते हैं, तो आप हमारी टीम के साथ +91-9779771448, + 91-9779773084 पर व्हाट्सएप पर भुगतान स्क्रीनशॉट / ऑर्डर आईडी साझा कर सकते हैं।