I Do Not Recognize These Charges?

I Do Not Recognize These Charges?

If you do not recognize certain membership charges, it means that you either subscribed and forgot about the account and now have been charged a periodic renewal fee.  There can also be the case where you've let someone in the inner circle, a friend/ family member, and they are using your card to purchase a subscription.


ਮੈਨੂੰ ਇਹਨਾਂ ਚਾਰਜਿਸ ਬਾਰੇ ਨਹੀਂ ਪਤਾ?


ਜੇਕਰ ਤੁਸੀਂ ਕਿਸੇ ਮੈਂਬਰਸ਼ਿਪ ਚਾਰਜਿਸ ਨੂੰ ਨਹੀਂ ਪਛਾਣ ਪਾ ਰਹੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਸੀਂ ਜਾਂ ਤਾਂ ਸਬਸਕ੍ਰਿਪਸ਼ਨ ਲਈ ਹੈ ਅਤੇ ਖਾਤੇ ਬਾਰੇ (account ) ਭੁੱਲ ਗਏ ਹੋ ਅਤੇ ਹੁਣ ਸਮੇਂ-ਸਮੇਂ 'ਤੇ ਸਬਸਕ੍ਰਿਪਸ਼ਨ ਰਿਨਿਊ ਦੀ ਫੀਸ ਭਰ ਰਹੇ ਹੋ। ਅਜਿਹਾ ਓਦੋ ਵੀ ਹੋ ਸਕਦਾ ਹੈ ਜਦੋਂ ਤੁਹਾਡਾ ਕੋਈ ਦੋਸਤ/ਪਰਿਵਾਰਕ ਮੈਂਬਰ ਸਬਸਕ੍ਰਿਪਸ਼ਨ ਖਰੀਦਣ ਲਈ ਤੁਹਾਡੇ ਕਾਰਡ ਦੀ ਵਰਤੋਂ ਕਰ ਰਿਹਾ ਹੋਵੇ।


मैं इन सदस्यता शुल्कों/चार्ज को नहीं पहचानता?


यदि आप कुछ सदस्यता शुल्कों/चार्ज को नहीं पहचानते हैं, तो इसका मतलब है कि आपने या तो सदस्यता/सब्सक्रिप्शन ली है और खाते के बारे में भूल गए हैं और अब आपसे पीरियाडिक रिन्यूअल  /आवधिक नवीनीकरण शुल्क लिया गया है। ऐसी स्थिति भी हो सकती है जब आपने किसी मित्र/परिवार के सदस्य को अपना कार्ड दिया हो, और वे सदस्यता/सब्सक्रिप्शन खरीदने के लिए आपके कार्ड का उपयोग कर रहे हों।