How to Sign in to CHAUPAL on your TV through phone

How to Sign in to CHAUPAL on your TV through phone



Step 1: Open the CHAUPAL APP on your TV.
Step 2:  Click on the Sign In option.
Step 3: You will be able to see a code on your TV screens in the 3rd step.
Step 4: Now open the CHAUPAL APP on your smartphones and enter the code displayed on your TV screens through the following steps:-

         a.  Click on Profile.
         b. Tap on Activate TV.
         c. Enter the code on your phone.

Now you have successfully logged in to your CHAUPAL account.

If you face any issues while doing the steps mentioned above, contact our team on WhatsApp/call on +91-9779773084, +91-9779774094 or +91-9779771448.


अपने फ़ोन से टीवी पर चौपाल ऐप साइन इन कैसे करें:

स्टेप 1: अपने टीवी पर चौपाल ऐप खोलें।
स्टेप 2: साइन इन विकल्प पर क्लिक करें।
स्टेप 3: अब आप अपनी टीवी स्क्रीन (तीसरा स्टेप ) पर एक कोड देख पाएंगे।
स्टेप 4: अब अपने स्मार्टफ़ोन पर चौपाल ऐप खोलें और  निम्नलिखित स्टेप के माध्यम से अपने टीवी स्क्रीन पर प्रदर्शित कोड भरें : -
         A - प्रोफाइल पर क्लिक करें।
         B - Activate TV पर टैप करें।
         C -अपने फोन पर कोड भरें।

आपने अपने चौपाल ऐप में सफलतापूर्वक लॉग इन कर लिया है।

यदि ऊपर बताए गए स्टेप्स को करते समय आपको कोई समस्या आती है, तो हमारी टीम से WhatsApp पर संपर्क करें/+91-9779773084, +91-9779774094 या +91-9779771448 पर कॉल करें।

ਫ਼ੋਨ ਤੋਂ ਟੀਵੀ ਵਿੱਚ CHAUPAL  ਕਿਵੇਂ ਸਾਈਨ-ਇਨ ਕਰਨਾ ਹੈ:

1: ਆਪਣੇ ਟੀਵੀ 'ਤੇ ਚੌਪਾਲ ਐਪ ਖੋਲ੍ਹੋ।
2: ਸਾਈਨ ਇਨ ਵਿਕਲਪ 'ਤੇ ਕਲਿੱਕ ਕਰੋ।
3: ਹੁਣ ਤੁਸੀਂ ਆਪਣੀ ਟੀਵੀ ਸਕ੍ਰੀਨ 'ਤੇ ਤੀਜੇ ਨੰਬਰ 'ਤੇ ਕੋਡ ਦੇਖ ਪਾ ਰਹੇ ਹੋ।
4: ਹੁਣ ਆਪਣੇ ਸਮਾਰਟਫ਼ੋਨ 'ਤੇ CHAUPAL ਐਪ ਖੋਲ੍ਹੋ ਅਤੇ ਹੇਠਾਂ ਦਿੱਤੇ ਕਦਮਾਂ ਰਾਹੀਂ ਆਪਣੀ ਟੀਵੀ ਸਕ੍ਰੀਨ 'ਤੇ ਆਏ ਕੋਡ ਨੂੰ ਭਰੋ:-
         a) ਪ੍ਰੋਫਾਈਲ 'ਤੇ ਕਲਿੱਕ ਕਰੋ।
         b) ਐਕਟੀਵੇਟ ਟੀਵੀ 'ਤੇ ਟੈਪ ਕਰੋ।
         c) ਆਪਣੇ ਫ਼ੋਨ 'ਤੇ ਕੋਡ ਭਰੋ।

ਹੁਣ ਤੁਸੀਂ ਸਫਲਤਾਪੂਰਵਕ ਆਪਣੇ CHAUPAL ਅਕਾਊਂਟ ਵਿੱਚ ਲਾਗਇਨ ਕਰ ਲਿਆ ਹੈ।

ਜੇਕਰ ਤੁਹਾਨੂੰ ਉੱਪਰ ਦੱਸੇ ਗਏ ਕਦਮਾਂ ਨੂੰ ਪੂਰਾ ਕਰਨ ਦੌਰਾਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਸਾਡੀ ਟੀਮ ਨਾਲ WhatsApp/ਕਾਲ +91-9779773084, +91-9779774094 ਜਾਂ +91-9779771448 'ਤੇ ਸੰਪਰਕ ਕਰੋ।