How Do I Cancel My Membership?

How Do I Cancel My Membership?

Your support is extremely important to us. If you want to cancel your subscription, please visit the account settings section in your CHAUPAL profile. 


1. If the subscription is paid via Netbanking, UPI, Phone Pay, Gift Cards, Partner Coupons, or Partner Recharges, it does not require Cancellation. It will expire automatically at the end of the current subscription period. 


2. For subscriptions via credit/debit card, click on given link https://chaupal.tv/settings ,now you will see 'Account & Settings' , click on "Cancel your membership". This will cancel your membership renewal and will still keep your account active until the end of your current billing period. 


3. Plans purchased via iTunes can only be cancelled via iOS device or iTunes Account.

Please note: All plans are non-refundable. Cancellation does not lead to a refund. It only ensures that you will not be charged a renewal fee in the future. Your access remains active till the end of the current billing period, even if you cancel membership midway.


ਮੈਂ ਆਪਣੀ ਮੈਂਬਰਸ਼ਿਪਨੂੰ ਕਿਵੇਂ ਰੱਦ ਕਰਾਂ?


ਤੁਹਾਡਾ ਸਮਰਥਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਜੇਕਰ ਤੁਸੀਂ ਆਪਣੀ ਸਬਸਕ੍ਰਿਪਸ਼ਨ ਨੂੰ ਰੱਦ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੇ ਚੌਪਾਲ ਪ੍ਰੋਫਾਈਲ ਵਿੱਚ ਖਾਤਾ(account) ਸੈਟਿੰਗ ਸੈਕਸ਼ਨ 'ਤੇ ਜਾਓ।


1.ਜੇਕਰ ਸਬਸਕ੍ਰਿਪਸ਼ਨ ਦਾ ਭੁਗਤਾਨ ਨੈੱਟਬੈਂਕਿੰਗ, UPI, Phone Pay, ਗਿਫਟ ਕਾਰਡ, ਪਾਰਟਨਰ ਕੂਪਨ ਜਾਂ ਪਾਰਟਨਰ ਰੀਚਾਰਜ ਰਾਹੀਂ ਕੀਤਾ ਜਾਂਦਾ ਹੈ, ਤਾਂ ਇਸਨੂੰ ਰੱਦ ਕਰਨ ਦੀ ਲੋੜ ਨਹੀਂ ਹੈ। ਮੌਜੂਦਾ ਸਬਸਕ੍ਰਿਪਸ਼ਨ ਦੀ ਮਿਆਦ ਖ਼ਤਮ ਹੁੰਦਿਆ ਹੀ ਇਹ ਆਪਣੇ ਆਪ ਰੱਦ ਹੋ ਜਾਵੇਗੀ।


2.ਕ੍ਰੈਡਿਟ/ਡੈਬਿਟ ਕਾਰਡ ਰਾਹੀਂ ਲਈ ਸਬਸਕ੍ਰਿਪਸ਼ਨ  ਨੂੰ ਤੁਸੀਂ ਵੈੱਬ 'ਤੇ 'ਖਾਤਾ ਅਤੇ ਸੈਟਿੰਗਾਂ' (account and setting) 'ਤੇ ਕਲਿੱਕ ਕਰ ਸਕਦੇ ਹੋ, ਫਿਰ "ਆਪਣੀ ਮੈਂਬਰਸ਼ਿਪ ਰੱਦ ਕਰੋ" 'ਤੇ ਕਲਿੱਕ ਕਰ ਸਕਦੇ ਹੋ। ਇਹ ਤੁਹਾਡੀ ਮੈਂਬਰਸਿਪ ਦੇ ਨਵੀਨੀਕਰਨ ਨੂੰ ਰੱਦ ਕਰ ਦੇਵੇਗਾ ਅਤੇ ਤੁਹਾਡੀ ਮੌਜੂਦਾ ਬਿਲਿੰਗ ਸਾਇਕਲ ਦੇ ਅੰਤ ਤੱਕ ਤੁਹਾਡੇ ਖਾਤੇ ਨੂੰ ਕਿਰਿਆਸ਼ੀਲ ਰੱਖੇਗਾ।


3.iTunes ਰਾਹੀਂ ਖਰੀਦੀ ਗਈ ਸਬਸਕ੍ਰਿਪਸ਼ਨ ਸਿਰਫ਼ iOS ਡੀਵਾਈਸ ਜਾਂ iTunes ਖਾਤੇ ਰਾਹੀਂ ਹੀ ਰੱਦ ਕੀਤੀ ਜਾ ਸਕਦੀ ਹੈ।

ਕਿਰਪਾ ਕਰਕੇ ਨੋਟ ਕਰੋ: ਸਾਰੀਆਂ ਸਬਸਕ੍ਰਿਪਸ਼ਨ ਨਾ-ਵਾਪਸੀਯੋਗ ਹਨ। ਰੱਦ ਕਰਨ ਨਾਲ ਰਿਫੰਡ ਨਹੀਂ ਹੁੰਦਾ। ਇਹ ਸਿਰਫ਼ ਇਹ ਯਕੀਨੀ ਬਣਾਉਂਦਾ ਹੈ ਕਿ ਭਵਿੱਖ ਵਿੱਚ ਤੁਹਾਡੇ ਤੋਂ ਨਵਿਆਉਣ ਦੀ ਫ਼ੀਸ ਨਹੀਂ ਲਈ ਜਾਵੇਗੀ। ਤੁਹਾਡੀ ਮੈਂਬਰਸਿਪ ਮੌਜੂਦਾ ਬਿਲਿੰਗ ਸਾਇਕਲ ਦੇ ਅੰਤ ਤੱਕ ਕਿਰਿਆਸ਼ੀਲ ਰਹਿੰਦੀ ਹੈ, ਭਾਵੇਂ ਤੁਸੀਂ ਸਬਸਕ੍ਰਿਪਸ਼ਨ ਨੂੰ ਅੱਧ ਵਿਚਕਾਰ ਰੱਦ ਕਰ ਦਿੰਦੇ ਹੋ।




मैं अपनी सदस्यता कैसे रद्द करूं?


आपका समर्थन हमारे लिए अत्यंत महत्वपूर्ण है। यदि आप अपनी सदस्यता/सब्सक्रिप्शन  रद्द करना चाहते हैं, तो कृपया अपने चौपाल प्रोफ़ाइल में खाता /अकाउंट  सेटिंग अनुभाग पर जाएं।


1.अगर सब्सक्रिप्शन का भुगतान नेटबैंकिंग, यूपीआई(UPI), फोन पे(PhonePay), गिफ्ट कार्ड्स, पार्टनर कूपन्स या पार्टनर रिचार्ज के जरिए किया जाता है, तो इसे रद्द करने की जरूरत नहीं है। यह वर्तमान सदस्यता/सब्सक्रिप्शन अवधि के अंत में अपने आप  समाप्त हो जाएगा।


2. क्रेडिट/डेबिट कार्ड के माध्यम से सदस्यता/सब्सक्रिप्शन के लिए, आप वेब पर 'अकाउंट और सेटिंग्स' के लिए यहां क्लिक कर सकते हैं, फिर "अपनी सदस्यता/सब्सक्रिप्शन रद्द करें" पर क्लिक करें। यह आपकी सदस्यता नवीनीकरण/ सब्सक्रिप्शन रिन्यूअल को रद्द कर देगा और आपकी वर्तमान बिलिंग अवधि के अंत तक आपके खाते/अकाउंट  को सक्रिय/एक्टिव रखेगा।


3. आईट्यून्स(iTunes) के माध्यम से खरीदे गए प्लान केवल आईओएस(iOS) डिवाइस या आईट्यून्स अकाउंट के जरिए रद्द किए जा सकते हैं।

कृपया ध्यान दें: सभी योजनाएं गैर-वापसी/नॉन-रिफंडेबल योग्य हैं। रद्द करने से धनवापसी नहीं होती है। यह केवल यह सुनिश्चित करता है कि आपसे भविष्य में नवीनीकरण शुल्क/रिन्यूअल चार्ज नहीं  लिया जाएगा। आपका एक्सेस वर्तमान बिलिंग अवधि के अंत तक सक्रिय/एक्टिव रहता है, भले ही आप सदस्यता/सब्सक्रिप्शन बीच में ही रद्द कर दें।




    • Related Articles

    • I Do Not Recognize These Charges?

      If you do not recognize certain membership charges, it means that you either subscribed and forgot about the account and now have been charged a periodic renewal fee. There can also be the case where you've let someone in the inner circle, a friend/ ...
    • How Am I Billed For My Subscription?

      1. For users in India: A. If you have bought your subscription using Paytm or Google Pay or any other wallet or using your debit or credit card: Your subscription won't be recurring, i.e., you will have to buy your subscription every month in case of ...
    • Are The Charges Inclusive Of Taxes?

      Yes, all our membership/subscription charges are inclusive of all the taxes. ਕੀ ਖਰਚੇ ਟੈਕਸਾਂ ਸਮੇਤ ਹਨ? ਹਾਂ, ਸਾਡੇ ਸਾਰੇ ਮੈਂਬਰਸ਼ਿਪ ਪਲਾਨ ਖਰਚੇ ਸਾਰੇ ਟੈਕਸਾਂ ਸਮੇਤ ਹਨ। क्या सदस्यता/सदस्यता चार्ज  में कर शामिल हैं? हां, हमारे सभी सदस्यता/सदस्यता चार्ज में सभी कर ...
    • Why Am I Billed For This Month/ Year?

      -All subscriptions bought outside India will be recurring in nature, and our users pre-authorize this at the time of subscribing to our service. -All Indian plans bought through iTunes will also be recurring. -For Indian subscriptions bought through ...
    • Can The Benefit Of A New Promo Code Be Added To My Already Existing Subscription?

      This is not possible. The promo code cannot be applied to any already active memberships. You can use your promo code on a new account with different details, it will work there. ਕੀ ਇੱਕ ਨਵੇਂ ਪ੍ਰੋਮੋ ਕੋਡ ਦਾ ਲਾਭ ਮੇਰੀ ਪਹਿਲਾਂ ਤੋਂ ਮੌਜੂਦ ਗਾਹਕੀ ਵਿੱਚ ਜੋੜਿਆ ਜਾ ...