How Am I Billed For My Subscription?

How Am I Billed For My Subscription?

1. For users outside India:


A. For users outside India, all membership payments will be recurring i.e. the amount will be auto-debited irrespective of the payment mode.

The membership charges are billed at the beginning of each billing period.

Membership charges for all the plans are non-refundable


B. If you would like to know your billing cycle, please navigate to the 'Account & Settings' section in the App/Browser to get more information about your next billing date. Subscribers with in-app purchases on iTunes should check their payment history and renewal dates on their iTunes account


1. ਭਾਰਤ ਤੋਂ ਬਾਹਰ ਰਹਿੰਦੇ ਉਪਭੋਗਤਾਵਾਂ ਲਈ:


-ਭਾਰਤ ਤੋਂ ਬਾਹਰਲੇ ਉਪਭੋਗਤਾਵਾਂ ਦੁਵਾਰਾ ਕਿਸੇ ਵੀ ਮੋਡ ਰਾਹੀ ਲਈ ਸਬਸਕ੍ਰਿਪਸ਼ਨ ਖ਼ਤਮ ਹੋ ਜਾਣ ਤੇ, ਭੁਗਤਾਨ ਦੀ ਰਕਮ ਆਟੋ-ਡੈਬਿਟ ਕੀਤੀ ਜਾਵੇਗੀ। 

ਕਿਸੇ ਮੈਂਬਰਸ਼ਿਪ/ਪਲਾਨ ਲਈ ਕੀਤਾ ਭੁਗਤਾਨ ਵਾਪਿਸ ਨਹੀਂ ਹੋਵੇਗਾ।


-ਜੇਕਰ ਤੁਸੀਂ ਆਪਣਾ ਬਿਲਿੰਗ ਸਾਇਕਲ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਅਗਲੀ ਬਿਲਿੰਗ ਮਿਤੀ 'ਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਐਪ/ਬ੍ਰਾਊਜ਼ਰ (App/Browser)  ਵਿੱਚ 'ਖਾਤਾ ਅਤੇ ਸੈਟਿੰਗ'(Account & Settings) ਸੈਕਸ਼ਨ 'ਤੇ ਜਾਓ। iTunes 'ਤੇ ਇਨ-ਐਪ ਖਰੀਦਦਾਰੀ(in-app purchases) ਵਾਲੇ ਗਾਹਕ, iTunes 'ਤੇ ਆਪਣੇ ਭੁਗਤਾਨ ਇਤਿਹਾਸ ਅਤੇ ਨਵਿਆਉਣ ਦੀਆਂ ਤਾਰੀਖਾਂ ਦੀ ਜਾਂਚ ਕਰ ਸਕਦੇ ਹਨ।


1. भारत से बाहर के उपयोगकर्ताओं के लिए:


-भारत से बाहर के उपयोगकर्ताओं के लिए, सभी सदस्यता भुगतान वापिस  होंगे यानी भुगतान मोड पर ध्यान दिए बिना राशि ऑटो डेबिट हो जाएगी।

सदस्यता भुगतान  प्रत्येक बिलिंग अवधि की शुरुआत में बिल किए जाते हैं।


-यदि आप अपना बिलिंग साइकिल जानना चाहते हैं, तो कृपया अगली बिलिंग तिथि के बारे में अधिक जानकारी प्राप्त करने के लिए ऐप/ब्राउज़र में 'खाता सेटिंग' अनुभाग पर जाएँ। आईट्यून्स ( iTunes) पर इन-ऐप खरीदारी वाले सब्सक्राइबर्स/सदस्यों को आईट्यून्स (iTunes) पर अपने भुगतान इतिहास और नवीनीकरण/रिन्यूअल की तारीखों की जांच करें।