Facing Issue On iOS Phone / iPad / Apple TV

Facing Issue On iOS Phone / iPad / Apple TV

iPhone / iPad


Update your CHAUPAL APP to the latest version -

1. Go to the  App Store.

2. Search CHAUPAL. 

3. Select "Update."


OR

Uninstall and Reinstall your CHAUPAL APP:

To uninstall:-

1. Make sure you are on the Home Screen.

2. Tap and hold the CHAUPAL APP .

3. It starts showing a small "-" in the upper corner of all your apps on your screen. 

4. Click on the "-"  above your CHAUPAL app and select the Delete app option.

To reinstall:-

1. Go to the App Store.

2. Search CHAUPAL.

3. Click on the cloud icon to re-download.

4. Tap Open to reopen the App.


Apple TV 4th Gen


Update the app / OS version on your Apple TV.

For CHAUPAL updates:-

1. Go to the App Store.

2. Check for the CHAUPAL APP under the Purchased section.

3. Go to Settings.

4. Go to System.

3. Click on Software Updates.

4. Select Download and Install.

NOTE: Don't disconnect or unplug your Apple TV until the update completes.


OR


Uninstall and reinstall CHAUPAL APP:

To uninstall:-

1. Click and hold the CHAUPAL APP.

2. Press the Play/Pause button on your Apple TV remote.

3. Click on the Delete option.


To reinstall:-

1. Go to the App Store.

2. Search for CHAUPAL.

3. Reinstall the App.


For any assistance please Call/WhatsApp us at +91-9779773084, +91-9779771448 (calling time is 9am to 10 pm IST)


ਆਈਫੋਨ / ਆਈਪੈਡ (iPhone / iPad)


ਆਪਣੀ ਚੌਪਾਲ ਐਪ ਨੂੰ ਲੇਟੈਸਟ ਵਰਜਨ ਵਿੱਚ ਅਪਡੇਟ ਕਰੋ -

1. ਐਪ ਸਟੋਰ(App Store) 'ਤੇ ਜਾਓ।

2. CHAUPAL ਸਰਚ ਕਰੋ।

3. "ਅੱਪਡੇਟ"(update) ਚੁਣੋ।


ਜਾਂ

ਆਪਣੇ ਚੌਪਾਲ ਐਪ ਨੂੰ ਅਣਇੰਸਟਾਲ ਅਤੇ ਰੀ-ਇੰਸਟਾਲ ਕਰੋ:


ਅਣਇੰਸਟਾਲ ਕਰਨ ਲਈ:-

1. ਯਕੀਨੀ ਬਣਾਓ ਕਿ ਤੁਸੀਂ ਹੋਮ ਸਕ੍ਰੀਨ 'ਤੇ ਹੋ।

2. Chaupal ਐਪ ਨੂੰ ਟੈਪ ਕਰਕੇ ਹੋਲਡ ਕਰੋ।

3. ਇਹ ਕਰਨ ਤੇ ਸਕ੍ਰੀਨ 'ਤੇ ਤੁਹਾਡੀਆਂ ਸਾਰੀਆਂ ਐਪਾਂ ਦੇ ਉੱਪਰਲੇ ਕੋਨੇ ਵਿੱਚ ਇੱਕ ਛੋਟਾ "-" ਦਿਖਾਉਣਾ ਸ਼ੁਰੂ ਕਰਦਾ ਹੈ।

4. ਆਪਣੇ CHAUPAL ਐਪ ਦੇ ਉੱਪਰ "-" 'ਤੇ ਕਲਿੱਕ ਕਰੋ ਅਤੇ ਐਪ ਡਲੀਟ ਵਿਕਲਪ ਚੁਣੋ।


 ਇੰਸਟਾਲ ਕਰਨ ਲਈ:-

1. ਐਪ ਸਟੋਰ(App Store) 'ਤੇ ਜਾਓ

2. CHAUPAL ਖੋਜੋ।

3.ਐਪ ਨੂੰ ਮੁੜ-ਡਾਊਨਲੋਡ ਕਰਨ ਲਈ ਕਲਾਉਡ ਆਈਕਨ(cloud icon) 'ਤੇ ਕਲਿੱਕ ਕਰੋ।

4. ਐਪ ਨੂੰ ਦੁਬਾਰਾ ਖੋਲ੍ਹਣ ਲਈ ਓਪਨ(open) 'ਤੇ ਟੈਪ ਕਰੋ।



Apple TV 4th Gen


ਆਪਣੇ ਐੱਪਲ ਟੀ.ਵੀ (Apple TV) 'ਤੇ ਐਪ / OS ਵਰਜਨ ਨੂੰ ਅੱਪਡੇਟ ਕਰੋ:


ਚੌਪਾਲ ਅੱਪਡੇਟ ਲਈ:-

1. ਐਪ ਸਟੋਰ 'ਤੇ ਜਾਓ।

2. ਖਰੀਦੇ ਗਏ ਭਾਗ (Purchased section) ਵਿੱਚ CHAUPAL APP ਨੂੰ ਸਰਚ ਕਰੋ।

3. ਸੈਟਿੰਗ(Setting) 'ਤੇ ਜਾਓ।

4. ਸਿਸਟਮ(System) 'ਤੇ ਜਾਓ।

5. ਸਾਫਟਵੇਅਰ ਅੱਪਡੇਟਸ(Software Updates) 'ਤੇ ਕਲਿੱਕ ਕਰੋ। 

6. ਡਾਊਨਲੋਡ(Download) ਕਰੋ ਅਤੇ ਇੰਸਟਾਲ(Install) ਕਰੋ ਚੁਣੋ।


ਨੋਟ: ਅੱਪਡੇਟ ਪੂਰਾ ਹੋਣ ਤੱਕ ਆਪਣੇ Apple TV ਨੂੰ ਡਿਸਕਨੈਕਟ ਜਾਂ ਅਨਪਲੱਗ ਨਾ ਕਰੋ।


ਜਾਂ

CHAUPAL APP ਨੂੰ ਅਣਇੰਸਟਾਲ ਅਤੇ ਰੀ-ਇੰਸਟਾਲ ਕਰੋ:


ਅਣਇੰਸਟਾਲ ਕਰਨ ਲਈ:-

1. ਚੌਪਾਲ ਐਪ 'ਤੇ ਕਲਿੱਕ ਕਰੋ ਅਤੇ ਹੋਲਡ ਕਰੋ।

2. ਆਪਣੇ Apple TV ਰਿਮੋਟ 'ਤੇ ਪਲੇ/ਪੌਜ਼ (Play/Pause button) ਬਟਨ ਦਬਾਓ।

3. ਡਿਲੀਟ (Delete) 'ਤੇ ਕਲਿੱਕ ਕਰੋ।



ਰੀ-ਇੰਸਟਾਲ ਕਰਨ ਲਈ:-

1. ਐਪ ਸਟੋਰ 'ਤੇ ਜਾਓ।

2. CHAUPAL ਨੂੰ ਸਰਚ ਕਰੋ।

3. ਐਪ ਨੂੰ ਰੀ-ਇੰਸਟਾਲ ਕਰੋ।



ਕਿਸੇ ਵੀ ਸਹਾਇਤਾ ਲਈ ਕਿਰਪਾ ਕਰਕੇ ਸਾਨੂੰ +91-9779773084,  ਜਾਂ +91-9779771448 'ਤੇ ਕਾਲ ਕਰੋ/WhatsApp ਕਰੋ (ਕਾਲਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 10 ਵਜੇ IST ਹੈ)




यदि आपको IOS फोन / iPad / Apple TV पर समस्या का सामना करना पड़ रहा है|

आईफोन / आईपैड (iPhone / iPad)

अपने चौपाल ऐप को लेटेस्ट वर्ज़न में अपडेट करें -
1. ऐप स्टोर पर जाएं।
2. CHAUPAL खोजें।
3. अपडेट (update) करें चुनें।

या
अपने चौपाल ऐप को अनइंस्टॉल और रीइंस्टॉल करें:
अनइंस्टॉल करने के लिए:-
1. सुनिश्चित करें कि आप होम स्क्रीन पर हैं।
2. CHAUPAL APP को टैप करके रखें।
3. यह आपकी स्क्रीन पर आपके सभी ऐप्स के ऊपरी कोने में एक छोटा "-" दिखाना शुरू कर देता है।
4. अपने चौपाल ऐप के ऊपर "-" पर क्लिक करें और ऐप डिलीट (Delete) विकल्प चुनें।

रीइंस्टॉल करने के लिए :-
1. ऐप स्टोर पर जाएं|
2. CHAUPAL खोजें।
3. फिर से डाउनलोड करने के लिए क्लाउड आइकन (cloud icon) पर क्लिक करें।
4. ऐप को फिर से खोलने के लिए ओपन (open) पर टैप करें।

( Apple TV 4th Gen )

अपने ऐप्पल टीवी  (Apple TV) पर ऐप / OS वर्ज़न अपडेट करें:
 चौपाल अपडेट के लिए:-
1. ऐप स्टोर पर जाएं।
2. खरीदे गए (Purchased section) अनुभाग के तहत CHAUPAL APP  की खोजे ।
3. सेटिंग्स (Settings) में जाएं।
4. सिस्टम  (System) पर जाएं।
5. सॉफ्टवेयर अपडेट (Software Updates) पर क्लिक करें
6. डाउनलोड (Download) और इंस्टॉल (Install)करें चुनें।
नोट: अपडेट पूरा होने तक अपने ऐप्पल टीवी को डिस्कनेक्ट या अनप्लग न करें।

या
चौपाल ऐप को अनइंस्टॉल और रीइंस्टॉल करें:
अनइंस्टॉल करने के लिए:-
1. चौपाल ऐप को क्लिक करके रखें।
2. अपने एप्पल टीवी रिमोट पर प्ले/पॉज बटन (Play/Pause button) दबाएं।
3. डिलीट (Delete ) पर क्लिक करें।

रीइंस्टॉल करने के लिए :-
1. ऐप स्टोर पर जाएं।
2. CHAUPAL को खोजें।
3. ऐप को फिर से इंस्टॉल (Install) करें।

किसी भी सहायता के लिए कृपया हमें +91-9779773084, +91-9779771448 पर कॉल/व्हाट्सएप करें (कॉलिंग का समय सुबह 9 बजे से रात 10 बजे तक है)