Facing Buffer On LG Web OS TV

Facing Buffer On LG Web OS TV

CHAUPAL is available on LG Web OS 4.0, and all LG Tv's manufactured in 2018 and Onwards.


Download the app on your LG TV by following the steps:

1. Go to the LG content store.

2. Type CHAUPAL in the search bar.

3.Click on "Install" to downlod the CHAUPAL app

4. Click on "Launch" to open the app, log in using your CHAUPAL login ID and enjoy content on CHAUPAL.


If you face buffering on your LG Web OS Smart TV, note your Web OS TV version. You can do this by:

1. Go to TV Settings.

2. Go to General.

3. Click on About this TV.

4. Now, Click on TV information.

5. You will be able to see the Web OS TV version of your LG TV.


If you are on the compatible version, ensure your TV and Internet time matchs and your location is set to the same time zone. To ensure this, follow the below-mentioned steps:

1. Switch off your Wi-Fi router and switch it on again.

2. Unplug your TV from the switch and plug it back in after a couple of minutes.

3. Check the location of the device along with the time & date.

4. Go to settings → General → Location → Check (LG Service Country or Broadcast country should be set to your specific country) and then try watching content on CHAUPAL app again.

5. If you still face any issue, reinstall the CHAUPAL APP on your TV. It will work properly after that.


Note: The ability to uninstall/reinstall apps may not be available on specific LG models.

If you face this issue, follow the below-mentioned steps:

1. Press the Home/Smart button on your remote to bring up the main menu and select More Apps near the bottom-right corner.

2. Hover the pointer over the CHAUPAL APP and click the upward-facing arrow above it.

3. The app will move freely, and an X sign will appear. Click on the X. Confirm the removal of the app by clicking OK

4. To reinstall, open the LG Content Store from the More Apps menu. Search for CHAUPAL app.

5. Select Install.



ਜੇ ਤੁਹਾਨੂੰ LG Web OS TV 'ਤੇ ਬਫਰ ਦਾ ਸਾਹਮਣਾ ਕਰਨਾ ਪੈ ਰਿਹਾ। 

ਚੌਪਾਲ ਐਪ , LG Web OS 4.0 'ਤੇ ਅਤੇ 2018 ਅਤੇ ਉਸ ਤੋਂ ਬਾਅਦ ਦੇ ਸਾਰੇ LG TVs ਤੇ ਉਪਲਬਧ ਹੈ। 

ਦਿੱਤੇ ਹੋਏ ਕਦਮਾਂ ਦੀ ਪਾਲਣਾ ਕਰਕੇ ਆਪਣੇ LG TV 'ਤੇ ਐਪ ਨੂੰ ਡਾਊਨਲੋਡ ਕਰੋ:
1. LG ਕੰਟੇੰਟ ਸਟੋਰ 'ਤੇ ਜਾਓ। 
2. ਸਰਚ ਬਾਰ ਵਿੱਚ ਚੌਪਾਲ(Chaupal) ਟਾਈਪ ਕਰੋ। 
3.ਐਪ ਡਾਊਨਲੋਡ ਕਰਨ ਲਈ "ਇੰਸਟਾਲ"(Install) 'ਤੇ ਕਲਿੱਕ ਕਰੋ। 
4.ਐਪ ਨੂੰ ਖੋਲ੍ਹਣ ਲਈ "ਲਾਂਚ"(Launch) 'ਤੇ ਕਲਿੱਕ ਕਰੋ, ਆਪਣੀ ਚੌਪਲ ਲੌਗਇਨ ਆਈਡੀ(log-in) ਦੀ ਵਰਤੋਂ ਕਰਕੇ ਲੌਗਇਨ ਕਰੋ ਅਤੇ ਆਨੰਦ ਲਓ।

ਜੇਕਰ ਤੁਸੀਂ ਆਪਣੇ LG Web OS ਸਮਾਰਟ ਟੀਵੀ 'ਤੇ ਬਫਰਿੰਗ ਦਾ ਸਾਹਮਣਾ ਕਰ ਰਹੇ ਹੋ, ਤਾਂ ਆਪਣੇ ਵੈੱਬ OS ਟੀਵੀ ਸੰਸਕਰਣ/ਵਰਜਨ ਨੂੰ ਨੋਟ ਕਰੋ। ਤੁਸੀਂ ਇਹ ਇਸ ਤਰ੍ਹਾਂ ਕਰ ਸਕਦੇ ਹੋ:
1. ਟੀਵੀ ਸੈਟਿੰਗ(TV Settings) 'ਤੇ ਜਾਓ। 
2.General 'ਤੇ ਜਾਓ। 
3. ਇਸ ਟੀਵੀ ਬਾਰੇ 'ਤੇ(About this TV) ਕਲਿੱਕ ਕਰੋ। 
4. ਹੁਣ, ਟੀਵੀ ਜਾਣਕਾਰੀ(TV information) 'ਤੇ ਕਲਿੱਕ ਕਰੋ। 
5. ਹੁਣ, ਤੁਸੀਂ ਵੈੱਬ ਓਐਸ ਟੀਵੀ ਸੰਸਕਰਣ/ਵਰਜਨ (Web OS TV) ਵੇਖੋ।

ਜੇਕਰ ਤੁਹਾਡੇ TV ਦਾ ਅਨੁਕੂਲ ਸੰਸਕਰਣ(compatible version) ਹੈ ਤਾਂ ਯਕੀਨੀ ਬਣਾਓ ਕਿ ਤੁਹਾਡਾ ਟੀਵੀ ਅਤੇ ਇੰਟਰਨੈੱਟ ਸਮਾਂ ਮੇਲ ਖਾਂਦਾ ਹੈ ਅਤੇ ਤੁਹਾਡੀ ਲੋਕੇਸ਼ਨ ਸੇਮ ਟਾਇਮ ਜ਼ੋਨ 'ਤੇ ਸੈੱਟ ਹੈ। ਇਹ ਯਕੀਨੀ ਬਣਾਉਣ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:
1.ਆਪਣੇ Wi-Fi ਰਾਊਟਰ ਨੂੰ ਬੰਦ ਕਰੋ ਅਤੇ ਇਸਨੂੰ ਦੁਬਾਰਾ ਓਨ ਕਰੋ। 
2.ਸਵਿੱਚ ਤੋਂ ਆਪਣੇ ਟੀਵੀ ਨੂੰ ਅਨਪਲੱਗ ਕਰੋ ਅਤੇ ਕੁਝ ਮਿੰਟਾਂ ਬਾਅਦ ਇਸਨੂੰ ਦੁਬਾਰਾ ਲਗਾਓ। 
3.ਸਮਾਂ ਅਤੇ ਮਿਤੀ ਦੇ ਨਾਲ ਡਿਵਾਈਸ ਦੀ ਲੋਕੇਸ਼ਨ(location) ਦੀ ਜਾਂਚ ਕਰੋ। 
4.ਸੈਟਿੰਗਜ਼ 'ਤੇ ਜਾਓ → ਜਨਰਲ → ਲੋਕੇਸ਼ਨ → ਚੈੱਕ (Go to settings → General → Location → Check )
(LG ਸਰਵਿਸ ਕੰਟਰੀ ਜਾਂ ਬ੍ਰਾਡਕਾਸਟ ਕੰਟਰੀ, ਤੁਹਾਡੇ ਆਪਣੇ ਦੇਸ਼ 'ਤੇ ਸੈੱਟ ਕੀਤਾ ਹੋਣਾ ਚਾਹੀਦਾ ਹੈ) ਅਤੇ ਫਿਰ CHAUPAL 'ਤੇ ਕੰਟੇੰਟ ਦੇਖਣ ਦੀ ਕੋਸ਼ਿਸ਼ ਕਰੋ।
5.ਜੇਕਰ ਤੁਹਾਨੂੰ ਫ਼ਿਰ ਵੀ ਕੋਈ ਸੱਮਸਿਆ ਆਵੇ ਤਾਂ ਚੌਪਾਲ ਐਪ ਨੂੰ ਮੁੜ ਇੰਸਟੌਲ ਕਰੋ, ਇਹ ਠੀਕ ਕੰਮ ਕਰੇਗਾ।

ਨੋਟ: ਐਪਸ ਨੂੰ ਅਣਇੰਸਟੌਲ/ਮੁੜ-ਇੰਸਟੌਲ ਕਰਨ ਦੀ ਓਪਸ਼ਨ LG ਦੇ ਕਈ ਮਾਡਲਾਂ 'ਤੇ ਉਪਲਬਧ ਨਹੀਂ ਵੀ ਹੋ ਸਕਦੀ। ਜੇ ਤੁਸੀਂ ਇਸ ਮੁਸ਼ਕਿਲ ਦਾ ਸਾਹਮਣਾ ਕਰਦੇ ਹੋ, ਤਾਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:
1.ਆਪਣੇ ਰਿਮੋਟ 'ਤੇ ਹੋਮ/ਸਮਾਰਟ ਬਟਨ ਦਬਾਓ ਤੇ ਮੁੱਖ ਮੀਨੂ(main menu) ਨੂੰ ਲਿਆਉਣ ਲਈ ਹੇਠਾਂ-ਸੱਜੇ ਕੋਨੇ ਦੇ ਨੇੜੇ ਹੋਰ ਐਪਸ ਦੀ ਚੋਣ ਕਰੋ।
2.ਪੁਆਇੰਟਰ ਨੂੰ CHAUPAL APP ਉੱਤੇ ਲੈਕੇ ਜਾਓ ਅਤੇ ਅਪਵਾਰ੍ਡ ਐਰੋ (upward-facing arrow)'ਤੇ ਕਲਿੱਕ ਕਰੋ। 
3.ਐਪ ਦਾ ਆਈਕੌਨ ਅੱਗੇ ਵਧੇਗਾ, ਅਤੇ ਇੱਕ (X) ਦਿਖਾਈ ਦੇਵੇਗਾ, (X) 'ਤੇ ਕਲਿੱਕ ਕਰੋ। OK 'ਤੇ ਕਲਿੱਕ ਕਰਕੇ ਐਪ ਨੂੰ ਹਟਾਉਣ ਦੀ ਪੁਸ਼ਟੀ ਕਰੋ। 
4.ਐਪ ਮੁੜ ਇੰਸਟਾਲ ਕਰਨ ਲਈ, ਮੋਰ ਐਪ ਮੀਨੂ(More Apps) ਤੋਂ LG ਕੰਟੇੰਟ ਸਟੋਰ ਖੋਲ੍ਹੋ।
5. ਚੌਪਾਲ ਨੂੰ ਸਰਚ ਕਰੋ > ਇੰਸਟਾਲ ਚੁਣੋ। 

ਜੇਕਰ ਤੁਹਾਨੂੰ ਅਜੇ ਵੀ ਕੋਈ ਸਮੱਸਿਆ ਆਉਂਦੀ ਹੈ, ਤਾਂ ਕਿਰਪਾ ਕਰਕੇ ਸਾਨੂੰ +91-9779773084,  +91-9779771448 'ਤੇ ਕਾਲ/ਵਟਸਐਪ(WhatsApp) ਕਰੋ।


यदि आपको LG Web OS TV पर बफर का सामना करना पड़ रहा है| चौपाल, LG Web OS 4.0 और 2018 निर्मित सभी LG TV पर उपलब्ध है।

निम्नलिखित चरणों का पालन करके अपने एलजी टीवी पर चौपाल ऐप डाउनलोड करें:
1.LG कंटेंट स्टोर पर जाएं|
2.सर्च बार में "CHAUPAL" टाइप करें|
3.चौपाल ऐप को डाउनलोड करने के लिए "इंस्टॉल (Install)" पर क्लिक करें|
4.ऐप खोलने के लिए "लॉन्च (Launch)" पर क्लिक करें, अपनी चौपाल लॉगिन आईडी का उपयोग करके लॉग इन करें |

यदि आप अपने LG Web OS TV पर बफरिंग का सामना कर रहे हैं, तो अपने Web OS TV वर्ज़न पर ध्यान दें। आप निम्नलिखित चरणों द्वारा यह कर सकते हैं:
1."टीवी सेटिंग (TV Settings )" पर जाएं|
2. "जनरल (General)" पर जाएं|
3. "About this TV" पर क्लिक करें|
4.अब, "TV information" पर क्लिक करें|
5. अब आपको Web OS TV version दिखाई देंगा|
अब आप सुनिश्चित करें कि आपका टीवी समय, इंटरनेट समय से मेल खाता हो और आपकी लोकेशन एक ही समय क्षेत्र पर सेट है। यह सुनिश्चित करने के लिए नीचे दिए गए चरणों का पालन करें: 1.अपना वाई-फ़ाई राउटर (Wi-Fi router) बंद करें और इसे फिर से ऑन करें| 2. अपने टीवी को स्विच से अनप्लग करें और कुछ मिनटों के बाद इसे वापस प्लग इन करें| 3. समय और तारीख के साथ डिवाइस की लोकेशन चेक करें| 4. सेटिंग पर जाएं → जनरल → लोकेशन → चेक (एलजी सर्विस कंट्री या ब्रॉडकास्ट कंट्री को अपने देश में सेट किया जाना चाहिए) और चौपाल ऐप पर फिर से कंटेंट देखने की कोशिश करें। 5. यदि आप अभी भी किसी समस्या का सामना करते हैं तो चौपाल ऐप को फिर से इनस्टॉल करे|
नोट: कुछ एलजी मॉडल ( LG models ) पर अन्य ऐप को अनइंस्टॉल/रीइंस्टॉल करने का विकलप उपलब्ध नहीं है। यदि आप इस समस्या का सामना करते हैं, तो निम्न चरणों का पालन करें: 1."मुख्य मेनू (main menu )" पर जाने के लिए अपने रिमोट पर "होम/स्मार्ट (Home/Smart)" बटन दबाएं और नीचे-दाएं कोने के पास "मोर ऐप (More Apps)" चुनें| 2. पॉइंटर को चौपाल टीवी पर ले जाकर ऊपर की तरफ वाले (upward-arrow) पर क्लिक करे|
3. ऐप स्वतंत्र रूप से आगे बढ़ेगा, और एक "X" दिखाई देगा। "X" पर क्लिक करें। "OK" पर क्लिक करके ऐप को हटाने की पुष्टि करें| 4. रीइंस्टॉल करने के लिए, "मोर ऐप मेनू (More Apps menu)" से LG कंटेंट स्टोर खोलें।
5. CHAUPAL को सर्च करे > इंस्टॉल (Install) चुनें|
किसी भी सहायता के लिए कृपया हमें +91-9779773084, +91-9779771448 पर कॉल/व्हाट्सएप करें (कॉलिंग का समय सुबह 9 बजे से रात 10 बजे तक है)।



    • Related Articles

    • Facing Buffer On Samsung TV In India

      Chaupal App support Samsung Smart TVs manufactured in 2018 and onwards. If you are facing buffering issues while watching CHAUPAL on your Samsung TV, follow these steps to resolve them: Make sure you are using the latest version of the CHAUPAL App. ...
    • Facing Issue On iOS Phone / iPad / Apple TV

      iPhone / iPad Update your CHAUPAL APP to the latest version - 1. Go to the App Store. 2. Search CHAUPAL. 3. Select "Update." OR Uninstall and Reinstall your CHAUPAL APP: To uninstall:- 1. Make sure you are on the Home Screen. 2. Tap and hold the ...
    • How To Control How Much Data CHAUPAL APP Uses?

      While you are streaming our content, CHAUPAL uses varying amounts of data, depending on the video quality. But you can always adjust your data usage by following the steps. 1. SIGN IN to your account and click on the PROFILE option. 2. Open APP ...
    • Improve Your Internet Connection

      Low download speeds or an inconsistent wireless connection can sometimes lead to video buffering issues while using the CHAUPAL APP. There are several steps you can take to help improve your internet connection. 1. Power off all other devices ...